*ਬਰੈਡੱ ਸਨੈਕਸ ਦੀ ਸੱਮਗਰੀ* :-

1.ਚਾਰ ਬਰੈਡੱ (4 bread)
2.ਮਲਾਈ (cream)-4 ਚਮਚ
3.ਬਾਰੀਕ ਕੱਟਿਆ ਟਮਾਟਰ (finely chopped tomato) -1
4.ਬਾਰੀਕ ਕੱਟਿਆ ਪਿਆਜ਼ (finely chopped onion) -1
5.ਕਾਲੀ ਮਿਰਚ( black pepper) -1/4 ਚਮਚ
6.ਨਮਕ ਸੁਆਦ ਅਨੁਸਾਰ (salt to taste)
7. ਥੋੜਾ ਜਿਹਾ ਘੀ (ghee)

#easyrecipe #toastrecipe #eveningsnacksrecipe
#morningsnacks #travellingsnackrecipe #easyrecipe #quickrecipe